9
Big News of Punjab । ਸਵੇਰ ਦੀਆਂ ਵੱਡੀਆਂ ਖ਼ਬਰਾਂ । Punjabi News Bulletin । 01 July 2025 । THE KHALAS …
source
28 comments
ਬੀਬੀ ਹਰਸ਼ਰਨ ਕੌਰ ਤੇ ਵਾਹਿਗੁਰੂ ਮੇਹਰ ਕਰੇ
❤❤🌹🇮🇳🌹🇲🇾🇮🇳🇲🇾🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਟੀ ਵੀ ਦਾ ਬਹੁਤ ਬਹੁਤ ਧੰਨਬਾਦ
News is very good
ਭੈਣ ਜੀ ਪਹਿਲਾਂ ਇਕ ਦੋ ਵਾਰ ਖਬਰਾਂ ਪੜ੍ਹ ਲਿਆ ਕਰੋ
Good voice
Good news
🙏👏🏻
Very nice ji
Hor😅
Think va harhan kaur 💗🙏🙏🙏
Hnji
ਬੇਟਾ ਹਰਸ਼ਰਨ ਕੌਰ ਚੜ੍ਹਦੀ ਕਲਾ ਵਿਚ ਹੀ ਨੇ ਮੈਨੂੰ ਤਾਂ ਲੱਗਦਾ ਕੋਈ ਖੁਸ਼ ਖ਼ਬਰੀ ਦੇਣ ਵਾਲੇ ਨੇ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ
How ar you Harsharan beta
😮
Waheguru ji🎉
ਅੱਜ ਮੰਗਲਵਾਰ ਹੈ -1-7-25-ਤਰੀਕ ਹੈ
ਬੀਬੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਿਤੇ ਜੀ ਇਹ ਖਾਲੀਦਲੀਏ ਜਿਨ੍ਹਾਂ ਮਰਜੀ ਬਕਵਾਸ ਕਰੀ ਜਾਏ ਪਤਾ ਤਾ -2027-ਵਿੱਚ ਲੱਗਣਾ ਹੈ ਜਦੋਂ ਲੁਧਿਆਣੇ ਵਾਗੂੰ ਇਨ੍ਹਾਂ ਜਮਾਨਤ ਜਬਤ ਹੋਈ ਫਿਰ ਖਾਲੀਦਲੀਏ ਦੀ ਅੱਖ ਖੁਲਣੀ ਹੈ😂😂😂😢😢😮😮😅😅😅😊😊😊😂😂😂😢😢😮😮😮😅😅😅😊😊
Very nice news beti🙏
ਬਹੁਤ ਵਧੀਆ ਅਵਾਜ਼
Very good
Mansa koi barsh nhi suka hai
ਭੈਣ ਹਰਸ਼ਰਨ ਦੀ ਤਰਾਂ ਮੱਕੀ ਵਾਲੇ ਕਿਸਾਨਾਂ ਦਾ ਪੱਖ ਵੀ ਰੱਖ ਦਿਆ ਕਰੋ
ਆਧਾਰ ਕਾਰਡ ਵਿੱਚ ਸਾਫ਼ ਸਾਫ਼ ਲਿਖਿਆ ਆਉਂਦਾ ਹੈ ਕਿ ih ਆਧਾਰ ਕਾਰਡ ਸਿਰਫ਼ ਪਹਿਚਾਣ ਹੈ। ਨਾ ਇਹ ਨਾਗਰਿਕਤਾ ਦਰਸਾਉਂਦਾ ਹੈ ਨਾ ਹੀ ਜਨਮ ਤਰੀਖ। sirf ਗਰੀਬਾਂ ਨੂੰ ਪਰੇਸ਼ਾਨ ਕਰਨ ਲਈ ਜਾਣ ਬੁੱਝ ਕੇ ih ਕਿੱਤਾ ਜਾ ਰਿਹਾ ਹੈ। ਸੁਪਰੀਮ ਕੋਰਟ ਤੇ ਹਾਈ ਕੋਰਟ ਨੇ ਵੀ ਕਈ ਵਾਰ ਆਧਾਰ ਕਾਰਡ ਦੇ ਖਿਲਾਫ ਫੇਸਲੈ ਦਿੱਤੇ ਹਨ ਪਰ ਫੇਰ ਸਰਕਾਰਾਂ ਵਲੋ ਹਉਆ ਖੜ੍ਹi ਕਿੱਤਾ ਜਾ ਰਿਹਾ ਹੈ ਤੇ ਕਾਰਡ ਬਣਾਉਣ ਵਾਲੇ ਪਬਲਿਕ ਨੂੰ ਬਲੈਕਮੇਲ ਕਰ ਰਹੇ ਹਨ। 🙏🙏
ਵਾਹਿਗੁਰੂ ਜੀ 🎉🎉🎉🎉
Waheguru ji❤❤❤
ਲੂਧੀਆਣਾ ਵਿਚ ਸਵੇਰ ਦਾ ਮਿਹ ਪੈਦਾ